HOW BHIM APP IS USED?

ਭੀਮ APP ਨੂੰ ਪ੍ਰਜੋਗ ਕਾਰਨ ਤੋਂ ਪਹਿਲਾ ਕੁੱਜ ਸਾਬਧਨੀਆ ?
1. ਆਪਣਾ ਪਾਸਵਰਡ ਕਿਸੇ ਨੂੰ ਨਹੀਂ ਦੱਸਣਾ !
2. ਆਪਣਾ ਭੀਮ ਐੱਪ update ਰੱਖਣਾ।
3. ਤੁਹਾਡੀ ਸਿਮ ਬੈਂਕ ਨਾਲ ਲਿੰਕ ਹੋਣੀ ਜਰੂਰੀ।
4 ਸਿਮ ਫੋਨ ਵਿਚ ਹੋਣੀ ਜਰੂਰੀ ਜਿਸ ਵਿਚ ਐੱਪ ਇੰਸਟਾਲ ਕੀਤਾ।

ਭੀਮ ਐੱਪ ਦੀ ਸ਼ੂਰੁਆਤ ਲਈ ਸਬ ਤੋਂ ਪਹਿਲਾ GOOGLE PLAY STORE ਤੇ BHIM APP ਡਾਊਨਲੋਡ ਕਰੋ। ਫਿਰ ਇੰਸਟਾਲ ਕਾਰਨ ਤੋਂ ਬਾਦ ਓਪਨ ਕਰੋ ਜਦੋ ਓਪਨ ਹੋ ਜਾਣਾ ਉਸ ਤੋਂ ਬਾਦ ਥੋੜੀਆਂ ਓਪਸ਼ਨਸ ਆਨਿਆ। ਫਿਰ 4 ਅੰਕਾਂ ਦਾ ਪਿੰਨ ਪਾਉਣਾ।  
PHOTO ਦੇਖ ਸਕਦੇ ਹੋ 
Image result for bhim 
 ਫਿਰ ਸਿਮ ਦਾ option ਆਣਾ। ਸਿਮ ਦੇ option ਤੇ ok ਕਰਨਾ। ਤੁਹਾਡੀ ਸਿਮ ਬੈਂਕ ਨਾਲ ਲਿੰਕ ਹੋਣੀ ਜਰੂਰੀ ਹੈ। ਜੇ ਸਿਮ ਲਿੰਕ ਹੈ ਫਿਰ ਕੋਈ ਪਰੇਸ਼ਾਨੀ ਨਹੀਂ ਹੋਵੇਗੀ। 
 ਉਸ ਤੋਂ ਬਾਦ bank account option ਤੇ ok ਕਰਨਾ। ਫਿਰ ਬੈਂਕ ਸ਼ਰਚ ਕਰ ਕੇ ਲਿੰਕ ਕਰਨਾ। 
ਲਿੰਕ ਹੋਣ ਤੋਂ ਬਾਦ ਤੁਹਾਡਾ atm ਕਾਰਡ ਦਾ ਲਾਸਟ 6 digit ਅੰਕ enter ਕਰੋ। ਇੰਟਰ ਹੋਣ ਤੋਂ ਬਾਦ UPI PIN ਪਾਉਣਾ ਫਿਰ confirm pin ਪਾਉਣਾ। 
ਫਿਰ my profile ਤੇ ਜਾਣਾ ਉਥੇ upi  id  ਹੋਣੀ ਅ ਜਿਵੇ :- A**********l@upi.
ACCOUNT ਬਣ ਜਾਣਾ। 
PHOTO ਦੇਖ ਸਕਦੇ ਹੋ 
Image result for bhim 

ਹੁਣ PANI DA BILL, BIJLI DA BILL,GAS DA BILL ਤੇ ਹੋਰ ਬਹੁਤ ਸਾਰੀ ਸਹੂਲਤਾ ਮਿਲਦੀਆਂ ਨੇ। 
ਜਿਵੇ ਕਿਸੇ ਦੇ ਬੈਂਕ ਚ ਪੈਸੇ ਭੇਜ ਸਕਦੇ ਹੋ ਜਾ ਲੈ ਸਕਦੇ ਹੋ। 

ਜੇ ਆਰਟੀਕਲ ਚੰਗਾ ਲਗੇ ਤੇ SHARE KARO NAI TA LIKE KARO.
ਧਨਬਾਦ। 


 





Comments

Popular posts from this blog

Nokia 3310 (Dark Blue)